Share to: share facebook share twitter share wa share telegram print page

ਨੰਦੀਵਰਮਨ ਦੂਜਾ

ਨੰਦਿਵਰਮੰਨ ਦੂਜਾ(ਤਮਿਲ:இரண்டாம் நந்திவர்மன் ਇਰਂਡਾਮ ਨਂਦੀਵਰਮਨ) ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ।

ਪਲਵ ਰਾਜ ਦਾ ਨਿਸ਼ਾਨ

ਪਰੀਚੈ

ਨਂਦੀਵਰਮਨ ਦੂਜਾ(730-800) ਪੱਲਵ ਰਾਜਵਂਸ਼ ਦੀ ਸਮਾਨਾਂਤਰ ਸ਼ਾਖਾ ਅਰਥਾਤ ਸਭ ਤੋਂ ਪਹਿਲੇ ਰਾਜਾ ਸਿਂਘਵਿਸ਼ਨੂਂ ਦੇ ਭਰਾ ਦੇ ਵਂਸ਼ਜ ਚੋਂ ਬਣਾਇਆ ਗਿਆ ਸੀ।

ਵੈਕੁਂਠ ਪੇਰੂਮਲ ਮਂਦਰ,ਕਾਂਚੀਪੁਰਮ,ਤਮਿਲਨਾਡੂ,ਜਿਸਨੂਂ ਤਿਰੂਪਰਮੇਸ਼ਰ ਵਿਨਂਗਰਮ ਮਂਦਰ ਵੀ ਕਿਹਾ ਜਾਂਦਾ ਹੈ,ਦਿਵਿਅ ਪ੍ਰਬਿਧ ਵਿੱਚ ਇਹਦੀਆਂ ਸਿਫਤਾਂ ਕੀਤੀਆਂ ਗਈਆਂ ਹਨ

ਉਸਾਰੀ ਕਾਰਜ

ਵੈਸ਼ਣੋ ਧਰਮ ਦੀ ਚੜ੍ਹਦੀ ਕਲਾ

ਨਂਦੀਵਰਮਨ ਆਪ ਵੈਣਨੋ ਜਾਂਨੀ ਵਿਸ਼ਣੂ ਨੂਂ ਪੂਜਨ ਵਾਲਾ ਸੀ,ਇਸ ਵੇਲੇ ਤਿਰੂਮਂਗਈ ਆਲਵਾਰ ਸਂਤਾਂ ਨੇ ਵੈਸ਼ਣੋ ਧਰਮ ਦਾ ਪ੍ਰਚਾਰ ਕੀਤਾ ਤੇ ਦਿਵਿਅ ਪ੍ਰਬਂਧ ਨਾਂ ਦਾ ਗ੍ਰਂਥ ਲਿਖਿਆ ਸੀ। ਇਹ 12 ਆਲਵਾਰ ਸਂਤ ਸਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya