ਪ੍ਰੋ ਕਬੱਡੀ ਲੀਗ ਲੀਗ ਨੇ ਪਹਿਲੇ ਅਤੇ ਦੂਸਰੇ ਸੀਜਨ ਵਿੱਚ ਲੋਕਪ੍ਰਿਯਤਾ ਹਾਸਿਲ ਕੀਤੀ। ਇਸਦਾ ਤੀਸਰਾ ਸੀਜਨ 30 ਜਨਵਰੀ 2016 ਨੂੰ ਦੂਸਰੇ ਸੀਜਨ ਦੇ ਛੇ ਮਹੀਨੇ ਬਾਅਦ ਹੀ ਹੈਦਰਾਬਾਦ ਵਿੱਚ ਸ਼ੁਰੂ ਹੋਇਆ। ਜਿਸਦਾ ਪਹਿਲਾਂ ਮੈਚ ਤੇਲਗੂ ਟਾਇਟਨ ਅਤੇ ਯੂ ਮੁੰਬਾ ਵਿਚਕਾਰ ਗਾਚੀਬਾਉਲੀ ਇੰਡੋਰ ਸਟੇਡੀਅਮ ਵਿੱਚ ਖੇਡਿਆ ਗਿਆ।
ਹਰਾ ਕਾਰਡ: ਖੇਡ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਹਰਾ ਕਾਰਡ ਦਿਖਾਇਆ ਜਾਂਦਾ ਹੈ।
ਪੀਲਾ ਕਾਰਡ : ਖਿਡਾਰੀ ਨੂੰ 2 ਮਿੰਟ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਟੀਮ ਇੱਕ ਤਕਨੀਕੀ ਅੰਕ ਹਾਸਿਲ ਕਰ ਲੈਂਦੀ ਹੈ।
ਲਾਲ ਕਾਰਡ : ਲਾਲ ਕਾਰਡ ਦਾ ਸਾਹਮਣਾ ਕਰਨ ਤੋਂ ਬਾਅਦ ਖਿਡਾਰੀ ਨੂੰ ਬਾਕੀ ਰਹਿੰਦੇ ਮੈਚਾਂ ਵਿਚੋਂ ਖੇਡਣ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਅਤੇ ਵਿਰੋਧੀ ਟੀਮ ਇੱਕ ਤਕਨੀਕੀ ਅੰਕ ਹਾਸਿਲ ਕਰ ਲੈਂਦੀ ਹੈ। ਇਸ ਸਥਿਤੀ ਦੌਰਾਨ ਟੀਮ ਨੂੰ ਬਾਕੀ ਰਹਿੰਦੇ ਖਿਡਾਰੀਆ ਨਾਲ ਹੀ ਖੇਡਣਾ ਪੇਂਦਾ ਹੈ ਉਸਦੀ ਜਗਾਹ ਉੱਤੇ ਕੋਈ ਹੋਰ ਖਿਡਾਰੀ ਨੂੰ ਜਗ੍ਹਾ ਦੇਣ ਦਾ ਕੋਈ ਨਿਯਮ ਨਹੀਂ ਹੁੰਦਾ।
ਸਾਰੇ ਮੈਚ ਇੰਦਰਾ ਗਾਂਧੀ ਇੰਡੋਰ ਸਟੇਡੀਅਮ, ਨਵੀਂ ਦਿੱਲੀ ਵਿੱਚ ਖੇਡੇ ਗਏ।