ਸ਼ਾਕਿਬ ਅਲ ਹਸਨ
 2018 ਵਿੱਚ ਸ਼ਾਕਿਬ |
|
ਪੂਰਾ ਨਾਮ | ਸ਼ਾਕਿਬ ਅਲ ਹਸਨ |
---|
ਜਨਮ | (1987-03-24) 24 ਮਾਰਚ 1987 (ਉਮਰ 38) Magura, Khulna, ਬੰਗਲਾਦੇਸ਼ |
---|
ਕੱਦ | 1.75 m (5 ft 9 in) |
---|
ਬੱਲੇਬਾਜ਼ੀ ਅੰਦਾਜ਼ | ਖੱਬੇ-ਹੱਥੀਂ |
---|
ਗੇਂਦਬਾਜ਼ੀ ਅੰਦਾਜ਼ | Slow left-arm orthodox |
---|
ਭੂਮਿਕਾ | ਆਲ-ਰਾਊਂਡਰ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 46) | 18 ਮਈ 2007 ਬਨਾਮ ਭਾਰਤ |
---|
ਆਖ਼ਰੀ ਟੈਸਟ | 20 ਦਸੰਬਰ 2018 ਬਨਾਮ ਵੈਸਟ ਇੰਡੀਜ਼ |
---|
ਪਹਿਲਾ ਓਡੀਆਈ ਮੈਚ (ਟੋਪੀ 82) | 6 ਅਗਸਤ 2006 ਬਨਾਮ ਜ਼ਿੰਬਾਬਵੇ |
---|
ਆਖ਼ਰੀ ਓਡੀਆਈ | 24 ਜੂਨ 2019 ਬਨਾਮ ਅਫ਼ਗ਼ਾਨਿਸਤਾਨ |
---|
ਓਡੀਆਈ ਕਮੀਜ਼ ਨੰ. | 75 |
---|
ਪਹਿਲਾ ਟੀ20ਆਈ ਮੈਚ (ਟੋਪੀ 11) | 28 ਨਵੰਬਰ 2006 ਬਨਾਮ ਜ਼ਿੰਬਾਬਵੇ |
---|
ਆਖ਼ਰੀ ਟੀ20ਆਈ | 22 ਦਸੰਬ 2018 ਬਨਾਮ ਵੈਸਟ ਇੰਡੀਜ਼ |
---|
|
---|
|
ਸਾਲ | ਟੀਮ |
2004–present | Khulna Division |
---|
2010–2011 | Worcestershire |
---|
2011–2017 | Kolkata Knight Riders (ਟੀਮ ਨੰ. 75) |
---|
2012 | Khulna Royal Bengals |
---|
2012 | Uthura Rudras |
---|
2013 | Dhaka Gladiators |
---|
2013 | Leicestershire |
---|
2013, 2018 | Barbados Tridents (ਟੀਮ ਨੰ. 75) |
---|
2014 | Adelaide Strikers (ਟੀਮ ਨੰ. 75) |
---|
2015 | Melbourne Renegades (ਟੀਮ ਨੰ. 75) |
---|
2015 | Rangpur Riders |
---|
2016 | Karachi Kings (ਟੀਮ ਨੰ. 75) |
---|
2016–2017 | Jamaica Tallawahs (ਟੀਮ ਨੰ. 75) |
---|
2016–present | Dhaka Dynamites (ਟੀਮ ਨੰ. 75) |
---|
2017–2018 | Peshawar Zalmi (ਟੀਮ ਨੰ. 77) |
---|
2018–present | Sunrisers Hyderabad (ਟੀਮ ਨੰ. 75) |
---|
|
---|
|
ਪ੍ਰਤਿਯੋਗਤਾ |
Test |
ODI |
T20I |
FC |
---|
ਮੈਚ |
55 |
202 |
72 |
91 |
ਦੌੜਾਂ ਬਣਾਈਆਂ |
3,807 |
6,101 |
1,471 |
5,722 |
ਬੱਲੇਬਾਜ਼ੀ ਔਸਤ |
39.65 |
37.42 |
23.34 |
37.39 |
100/50 |
5/24 |
9/44 |
0/8 |
8/34 |
ਸ੍ਰੇਸ਼ਠ ਸਕੋਰ |
217 |
134* |
84 |
217 |
ਗੇਂਦਾਂ ਪਾਈਆਂ |
12,774 |
10,253 |
1,571 |
18,924 |
ਵਿਕਟਾਂ |
205 |
252 |
88 |
305 |
ਗੇਂਦਬਾਜ਼ੀ ਔਸਤ |
31.29 |
30.26 |
20.17 |
30.13 |
ਇੱਕ ਪਾਰੀ ਵਿੱਚ 5 ਵਿਕਟਾਂ |
18 |
2 |
1 |
23 |
ਇੱਕ ਮੈਚ ਵਿੱਚ 10 ਵਿਕਟਾਂ |
2 |
0 |
0 |
2 |
ਸ੍ਰੇਸ਼ਠ ਗੇਂਦਬਾਜ਼ੀ |
7/36 |
5/29 |
5/20 |
7/32 |
ਕੈਚਾਂ/ਸਟੰਪ |
22/– |
48/- |
18/- |
45/– | |
|
---|
|
ਸ਼ਾਕਿਬ ਅਲ ਹਸਨ (ਬੰਗਾਲੀ: সাকিব আল হাসান; Shakib Al Hasan; 24 ਮਾਰਚ 1987) ਇੱਕ ਬੰਗਲਾਦੇਸ਼ੀ ਅੰਤਰਰਾਸ਼ਟਰੀ ਕ੍ਰਿਕੇਟ ਖਿਡਾਰੀ ਹੈ ਜੋ ਵਰਤਮਾਨ ਵਿੱਚ ਟੈਸਟ ਅਤੇ ਟੀ20ਆਈ ਫਾਰਮੈਟਾਂ ਵਿੱਚ ਬੰਗਲਾਦੇਸ਼ ਦੀ ਰਾਸ਼ਟਰੀ ਟੀਮ ਦਾ ਕਪਤਾਨ ਹੈ।[1][2] ਬੰਗਲਾਦੇਸ਼ ਦਾ ਸਭ ਤੋਂ ਵਧੀਆ ਕ੍ਰਿਕੇਟਰ ਦੀ ਭੂਮਿਕਾ ਨੂੰ ਮੰਨਿਆ ਜਾਂਦਾ ਹੈ, ਸ਼ਕੀਬ ਨੂੰ ਦੁਨੀਆ ਦੇ ਸਭ ਤੋਂ ਮਹਾਨ ਆਲ ਰਾਊਂਡਰ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ 10 ਸਾਲਾਂ ਤੋਂ ਸਭ ਤੋਂ ਪਹਿਲੇ ਦਰਜੇ ਦਾ ਆਲ ਰਾਊਂਡਰ ਦਾ ਰਿਕਾਰਡ ਰੱਖਦਾ ਹੈ ਅਤੇ ਹਾਲੇ ਵੀ ਇਹ ਕ੍ਰਿਕੇਟ ਦੇ ਸਾਰੇ ਰੂਪਾਂ (ਟੈਸਟ, ਟੀ-20 ਅਤੇ ਇੱਕ ਦਿਨਾ ਅੰਤਰਰਾਸ਼ਟਰੀ) ਵਿੱਚ ਸਭ ਤੋਂ ਵਧੀਆ ਰੈਂਕਿੰਗ ਵਾਲੇ ਖਿਡਾਰੀਆਂ ਵਿੱਚੋਂ ਇੱਕ ਹੈ।[3][4][5] ਇਹ 2019 ਵਿੱਚ ਈਐਸਪੀਐਨ ਵਿਸ਼ਵ ਫੈਮ 100 ਦੁਆਰਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਐਥਲੀਟਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[6][7][8]
ਮੱਧਕ੍ਰਮ ਵਿੱਚ ਹਮਲਾਵਰ ਖੱਬੇ-ਹੱਥੀਂ ਬੱਲੇਬਾਜ਼ੀ ਸ਼ੈਲੀ, ਖੱਬੇ-ਹੱਥੀਂ ਆਰਥੋਡਾਕਸ ਧੀਮੀ ਗੇਂਦਬਾਜ਼ੀ, ਅਤੇ ਐਥਲੈਟਿਕ ਫੀਲਡਿੰਗ ਕਾਰਨ ਇਸ ਨੇ ਦੁਨੀਆ ਭਰ ਦੀਆਂ ਮਸ਼ਹੂਰ ਲੀਗਾਂ ਵਿੱਚ ਟਰਾਫੀਆਂ ਜਿੱਤੀਆਂ ਹਨ।[9][10]
2015 ਵਿੱਚ ਆਈਸੀਸੀ ਨੇ ਸ਼ਾਕਿਬ ਨੂੰ ਕ੍ਰਿਕਟ ਦੇ ਸਾਰੇ ਰੂਪਾਂ (ਟੈਸਟ, ਟੀ-20 ਅਤੇ ਇੱਕ ਦਿਨਾ ਅੰਤਰਰਾਸ਼ਟਰੀ) ਵਿੱਚ ਨੰਬਰ ਇੱਕ ਆਲਰਾਊਂਡਰ ਘੋਸ਼ਿਤ ਕੀਤਾ।[11] 13 ਜਨਵਰੀ 2017 ਨੂੰ, ਉਸਨੇ ਇੱਕ ਟੈਸਟ ਵਿੱਚ 217 ਦੌੜਾਂ ਬਣਾ ਕੇ ਕਿਸੇ ਬੰਗਲਾਦੇਸ਼ੀ ਬੱਲੇਬਾਜ਼ ਦੁਆਰਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ (217) ਬਣਾਇਆ।[12] ਨਵੰਬਰ 2018 ਵਿੱਚ ਇਹ ਟੈਸਟ ਮੈਚਾਂ ਵਿੱਚ 200 ਵਿਕਟਾਂ ਲੈਣ ਵਾਲਾ ਪਹਿਲਾਂ ਬੰਗਲਾਦੇਸ਼ੀ ਗੇਂਦਬਾਜ਼ ਬਣਿਆ।[13] ਜੂਨ 2019 ਵਿੱਚ ਸ਼ਾਕਿਬ ਸਿਰਫ਼ 199 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ 5000 ਦੌੜਾਂ ਬਣਾਉਣ ਵਾਲਾ ਅਤੇ 250 ਵਿਕਟਾਂ ਲੈਣ ਵਾਲਾ ਦੁਨੀਆ ਦਾ ਸਭ ਤੋਂ ਤੇਜ਼ ਖਿਡਾਰੀ ਬਣਿਆ।[14]
ਹਵਾਲੇ
ਬਾਹਰੀ ਲਿੰਕ