ਸ਼ਟੇਫ਼ਾਨ ਸਵਾਈਕ (ਜਰਮਨ: [tsvaɪk]; 28 ਨਵੰਬਰ 1881 – 22 ਫਰਵਰੀ 1942) ਇੱਕ ਆਸਟ੍ਰੀਆਈ ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ ਸੀ। 1920ਵਿਆਂ, ਅਤੇ 1930ਵਿਆਂ ਵਿੱਚ, ਆਪਣੇ ਸਾਹਿਤਕ ਕੈਰੀਅਰ ਦੀ ਬੁਲੰਦੀ ਸਮੇਂ, ਉਹ ਸੰਸਾਰ ਦੇ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇੱਕ ਸੀ।[1]