ਸਰ ਵਿਲੀਅਮ ਰਾਂਡਾਲ ਕ੍ਰੇਮਰ (18 ਮਾਰਚ 1828 – 22 ਜੁਲਾਈ 1908) ਆਮ ਤੌਰ ਤੇ "ਰਾਂਡਾਲ" ਕਹਿੰਦੇ ਸਨ,ਸੀ ਇੱਕ ਅੰਗਰੇਜ਼ ਲਿਬਰਲ ਪਾਰਲੀਮੈਂਟ ਮੈਂਬਰ, ਸ਼ਾਂਤੀਵਾਦੀ, ਅਤੇ ਅੰਤਰਰਾਸ਼ਟਰੀ ਆਰਬਿਟਰੇਸ਼ਨ ਲਈ ਇੱਕ ਮੋਹਰੀ ਵਕੀਲ ਸੀ। ਉਸ ਨੂੰ ਅੰਤਰਰਾਸ਼ਟਰੀ ਸਾਲਸੀ ਲਹਿਰ ਦੇ ਨਾਲ ਉਸ ਦੇ ਕੰਮ ਲਈ 1903 ਵਿੱਚ ਨੋਬਲ ਅਮਨ ਪੁਰਸਕਾਰ ਸਨਮਾਨਿਤ ਕੀਤਾ ਗਿਆ ਸੀ।[1]