ਬਾਲ ਕੇਸ਼ਵ ਠਾਕਰੇ (IPA: [ʈʰakəɾe]; 23 ਜਨਵਰੀ 1926 – 17 ਨਵੰਬਰ 2012)ਭਾਰਤੀ ਸਿਆਸਤਦਾਨ ਸੀ ਜਿਸਨੇ ਸੱਜ-ਪਿਛਾਖੜੀ ਮਰਾਠੀ ਸ਼ਾਵਨਵਾਦੀ ਪਾਰਟੀ, ਸ਼ਿਵ ਸੈਨਾ (ਜੋ ਮੁੱਖ ਤੌਰ 'ਤੇ ਪੱਛਮੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਸਰਗਰਮ ਹੈ) ਦੀ ਨੀਂਹ ਰੱਖੀ। ਉਸ ਦੇ ਪਿਛਲੱਗ ਉਸਨੂੰ ਹਿੰਦੂ ਹਿਰਦੇ ਸਮਰਾਟ ਕਹਿੰਦੇ ਸਨ।[2]