ਗੁਜਰਾਤ ਲਾਇਨਜ਼ ਇੱਕ ਕ੍ਰਿਕਟ ਟੀਮ ਹੈ ਜੋ ਰਾਜਕੋਟ, ਗੁਜਰਾਤ ਤੇ ਆਧਾਰਿਤ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਦੀ ਹੈ। ਇਹ ਟੀਮ ਸਿਰਫ ਦੋ ਸੀਜ਼ਨਾਂ ਲਈ (2016 ਅਤੇ 2017) ਚੁਣੀ ਗਈ ਹੈ। 2013 ਦੇ ਸਪਾਟ ਫਿਕਸਿੰਗ ਮਾਮਲੇ ਤਹਿਤ ਦੋ ਟੀਮਾਂ ਦੇ ਖੇਡਣ ਤੇ ਰੋਕ ਲਗਾਈ ਗਈ ਸੀ ਅਤੇ ਦੋ ਨਵੀਆਂ ਟੀਮਾਂ ਚੁਣਨ ਦਾ ਐਲਾਨ ਕੀਤਾ ਗਿਆ ਸੀ, ਇਨ੍ਹਾਂ ਦੋ ਵਿੱਚੋਂ ਗੁਜਰਾਤ ਲਾਇਨਜ਼ ਟੀਮ ਇੱਕ ਹੈ ਜੋ ਚੁਣੀ ਗਈ ਹੈ। ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸੁਰੇਸ਼ ਰੈਨਾ[2][2][3][4] ਇਸ ਟੀਮ ਦੇ ਕਪਤਾਨ ਚੁਣੇ ਗਏ ਹਨ।
ਵੀਵੋ ਆਈਪੀਐਲ 10 ਲਈ ਗੁਜਰਾਤ ਲਾਇਨਜ਼ ਟੀਮ ਖਿਡਾਰੀ:
[5]
1. ਸੁਰੇਸ਼ ਰੈਨਾ (ਕਪਤਾਨ)
2. Akshdeep Nath
3. Shubham Agarwal
4. ਬਾਸਿਲ Thampi
5. ਡਵੇਨ ਬਰਾਵੋ
6. ਚਿਰਾਗ ਸੂਰੀ
7 ਜੇਮਜ਼ ਫਾਕਨਰ
8. ਰਵਿੰਦਰ ਜਡੇਜਾ
9. Shadab ਜਕਾਤੀ
10. ਦਿਨੇਸ਼ ਕਾਰਤਿਕ
11. Shivil Kaushik
12. Dhawal Kulkarni
13. ਪ੍ਰਵੀਨ ਕੁਮਾਰ
14. ਮੈਕੁਲਮ
15. ਮੁਨਾਫ ਪਟੇਲ
16. ਪਹਿਲੀ ਸਿੰਘ
17. ਜੇਸਨ ਰਾਏ
18. Pradeep Sangwan
19. ਜੂਲੀਅਨ ਸ਼ਾਹ
20. Shelley Shaurya
21. ਨੱਥੂ ਸਿੰਘ
22. ਡਵੇਨ ਸਮਿਥ
23. Tejas Baroka
24. Andrew Tye
25. ਆਰੋਨ ਫਿੰਚ
26. ਮਨਪ੍ਰੀਤ ਗੋਨੀ
27. ਈਸ਼ਾਨ ਕਿਸ਼ਨ
{{cite news}}
|dead-url=
|url-status=
{{cite web}}