ਅਰਦਾਸ ਇੱਕ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ।[3] ਇਹ ਫ਼ਿਲਮ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[4][5]
ਫ਼ਿਲਮ ਕਾਸਟ
- ਐਮੀ ਵਿਰਕ, ਆਗਿਆਪਾਲ ਸਿੰਘ ਵਜੋਂ
- ਗੁਰਪ੍ਰੀਤ ਘੁੱਗੀ, ਗੁਰਮੁੱਖ ਸਿੰਘ "ਮਾਸਟਰ" ਜੀ ਵਜੋਂ
- ਬੀ.ਐੱਨ. ਸ਼ਰਮਾ, ਸੂਬੇਦਾਰ ਵਜੋਂ
- ਕਰਮਜੀਤ ਅਨਮੋਲ, ਸ਼ੰਬੂ ਨਾਥ ਵਜੋਂ
- ਰਾਣਾ ਰਣਬੀਰ, ਲਾਟਰੀ ਅਤੇ ਡਾਕੀਏ ਵਜੋਂ
- ਮਾਂਡੀ ਤਾਖਰ, ਬਿੰਦਰ ਵਜੋਂ
- ਸਰਦਾਰ ਸੋਹੀ, ਦਿਲੇਰ ਸਿੰਘ ਸੋਹੀ ਵਜੋਂ
- ਇਸ਼ਾ ਰਿਖੀ, ਮੰਨਤ ਵਜੋਂ
- ਮੇਹਰ ਵਿਜ, ਬਾਣੀ ਵਜੋਂ
- ਅਨਮੋਲ ਵਰਮਾ, ਮਿੱਠੂ ਵਜੋਂ
- ਹਰਿੰਦਰ ਭੁੱਲਰ, ਮਾਸਟਰ ਫ਼ਰਲੋ ਵਜੋਂ
- ਗੁਰਪ੍ਰੀਤ ਭੰਗੂ
- ਪਰਮਿੰਦਰ ਗਿੱਲ ਬਰਨਾਲਾ, ਭਾਨੀ ਮਾਸੀ ਅਤੇ ਕਾਮਲੀ (ਸਕੂਲ ਦਾ ਖਾਣਾ ਬਣਾਉਣ ਵਾਲੀ) ਵਜੋਂ
- ਹੌਬੀ ਧਾਲੀਵਾਲ, ਸ਼ਮਸ਼ੇਰ ਸਿੰਘ ਬਰਾਡ਼ ਵਜੋਂ
- ਗਿੱਪੀ ਗਰੇਵਾਲ, ਸੁੱਖੀ ਵਜੋਂ
- ਪ੍ਰਿੰਸ ਕੇਜੇ ਸਿੰਘ, ਹਾਂਗਰ ਵਜੋਂ
- ਮਲਕੀਤ ਰਾਉਣੀ, ਰੌਣਕ ਸਿੰਘ ਵਜੋਂ
- ਰਾਜ ਧਾਲੀਵਾਲ, ਸਕੂਲ ਅਧਿਆਪਕ ਵਜੋਂ
- ਹਰਬਿਲਾਸ ਸੰਘਾ, ਸਾਪ ਵਜੋਂ
- ਜ਼ੋਰਾ ਰੰਧਾਵਾ, ਪਿੰਕੂ ਸਿੰਘ ਬਰਾਡ਼ ਵਜੋਂ
ਫ਼ਿਲਮ ਦੇ ਗੀਤ
ਹਵਾਲੇ
ਬਾਹਰੀ ਲਿੰਕ